home news galery contact
ਰੇਡੀਓ ਤੇ ਫ਼ੋਨ ਇਸ ਨੰਬਰ ਤੇ ਕਰੋ;- 0049 - 341 - 68 89 785 ਜਾਂ 0049 - 341 - 69 95 561
ਮੀਡੀਆ ਪੰਜਾਬ ਰੇਡੀਓ ਨੂੰ ਮੋਬਾਇਲ ਫ਼ੋਨ ਜਾਂ i-Phone ਤੇ ਸੁਨਣ ਲਈ ਇੱਥੇ ਕਲਿੱਕ ਕਰੋ: ---http://mb.mediapunjabradio.com --------- http://mb.mediapunjabradio.com

******ਮੀਡੀਆ ਪੰਜਾਬ ਰੇਡੀਓ ਜਰਮਨੀ ******

****** (www.mediapunjabradio.com ) ******

ਇੰਟਰਨੈੱਟ ਦੀਆਂ ਪ੍ਰਾਪਤੀਆਂ ਨੇ ਜਿਵੇਂ ਸਾਰੀ ਦੁਨੀਆਂ ਨੂੰ ਇੱਕ ਗਲੋਬਲ ਪਿੰਡ ਬਣਾ ਦਿੱਤਾ ਹੈ। ਇਸਦੇ ਨਾਲ ਹੀ ਇਸ ਇਲੈਕਟਰੋਨਿਕ ਮਾਧਿਅਮ ਨੇ ਅਵਾਜ਼ ਦੀ ਦੁਨੀਆਂ ਵਿੱਚ ਵੀ ਹੈਰਾਨੀਕੁੰਨ ਬਲੁੰਦੀ ਦੀ ਸਿਖਰ ਛੂਹੀ ਹੈ। ਬੋਲ ਕੇ, ਸੁਣਾ ਕੇ ਆਪਣੇ ਵਿਚਾਰ ਦੂਸਰਿਆਂ ਨਾਲ ਸਾਂਝੇ ਕਰਨ ਨਾਲ ਸੁਣਨ ਵਾਲੇ ਤੇ ਇੱਕ ਤੀਖਣ ਤੇ ਲੰਮੇ ਸਮੇ ਲਈ ਪ੍ਰਭਾਵ ਪੈਦਾ ਹੈ। ਹਵਾ ਵਿੱਚ ਗੂੰਜਦੇ ਸਕਾਰਆਤਮਕ ਬੋਲ ਸਦਾ ਹੀ ਮਨੁੱਖੀ ਮਨ ਨੂੰ ਟੁੰਬਦੇ ਰਹਿੰਦੇ ਹਨ। ਕਈ ਵਾਰ ਅਜਿਹਾ ਹੁੰਦਾ ਹੈ ਕਿ ਚੰਗੇ ਬੋਲ ਸੁਣਦੇ-ਸੁਣਦੇ ਸਾਡਾ ਮਨ ਆਪ ਮੁਹਾਰੇ ਨਾਲ ਗਾਉਣ ਲੱਗ ਪੈਂਦਾ ਹੈ। ਆਪਣੇ ਦੇਸ਼ ਵਿਦੇਸ਼ ਵਿੱਚ ਵੱਸਦੇ ਭੈਣ-ਭਰਾਵਾਂ ਦੇ ਬਹੁਤ ਹੀ ਪਿਆਰ ਭਰੇ ਹੁੰਗਾਰੇ ਅਤੇ ਮੰਗ ਨੂੰ ਧਿਆਨ ਵਿੱਚ ਰੱਖਦੇ ਹੋਏ ਮੀਡੀਆ ਪੰਜਾਬ ਇੰਟਰਨੈੱਟ ਅਖਬਾਰ ਇੱਕ ਕਦਮ ਹੋਰ ਅਗਾਂਹ ਪੁੱਟਦਾ ਹੋਇਆ ਆਪ ਸਭ ਦੀ ਸੇਵਾ ਵਿੱਚ ਮੀਡੀਆ ਪੰਜਾਬ ਰੇਡੀਓ ਲੈ ਕੇ ਹਾਜ਼ਰ ਹੋਇਆ ਹੈ। ਅਵਾਜ਼ ਦੇ ਇਸ ਮਾਧਿਅਮ ਰਾਹੀ ਵੀ ਸਾਡੀ ਇਹੀ ਕੋਸ਼ਿਸ਼ ਹੋਏਗੀ ਕਿ ਪੰਜਾਬ ਅਤੇ ਪੰਜਾਬੀਅਤ ਦੀ ਹਰ ਤਰ੍ਹਾਂ ਨਾਲ ਬੇਹਤਰੀ ਲਈ ਭਰਪੂਰ ਕੋਸ਼ਿਸ਼ ਕਰੀਏ ਤੇ ਇਸਦੇ ਨਵੇਂ ਅਤੇ ਪੁਰਾਤਨ ਸਭਿਆਚਾਰਕ ਬਦਲਾਵਾਂ ਨੂੰ ਆਪ ਸਭ ਤੱਕ ਪੁੰਹਚਾਈਏ। ਆਪ ਸਭ ਦੀ ਅਵਾਜ਼ ਇੱਕ ਦੂਸਰੇ ਤੱਕ ਪਹੁੰਚਾਉਣਾ ਵੀ ਸਾਡਾ ਇੱਕ ਮਕਸਦ ਹੈ। ਪੰਜਾਬ ਦਾ ਭੁਲਿਆ -ਵਿੱਸਰਿਆ ਲੋਕ ਵਿਰਸਾਂ ਆਪ ਸਭ ਨੂੰ ਦੁਬਾਰਾ ਸੁਨਾਉਣਾ ਤੇ ਆਪ ਦੀ ਵਿਸਰੀਆ ਯਾਂਦਾ ਫਿਰ ਤਾਜ਼ਾ ਕਰਵਾਉਣੀਆਂ। ਬਹੁਤ ਹੀ ਉਮੀਦ ਹੈ ਕਿ ਪਹਿਲਾਂ ਵਾਂਗ ਹੀ ਭਰਪੂਰ ਸਾਥ ਦੇਵੋਗੇ। ਲਉ ਪੇਸ਼ ਹੈ ਤੁਹਾਡੇ ਪਿਆਰ ਅਤੇ ਸਹਿਯੋਗ ਨਾਲ ਤੁਹਾਡੇ ਆਪਣੇ ਲਈ, ਤੁਹਾਡਾ ਆਪਣਾ ਮੀਡੀਆ ਪੰਜਾਬ ਰੇਡੀਓ. ਕਮ (www.mediapunjabradio.com )

****** Media Punjab Radio Germany ******

Voice which will remind you of your birht place. Voice which is soul of Punjabi culture ,Punjabi tradition and punjabiat . Media Punjab is serving you from past few times and with your blessing of our viewers we the team of media Punjab has taken a step further and introduce a new concept of media Punjab Radio .It will be introduced throughout the world from Germany and Jalandhar . We are shore that we will fulfill your demands and bring you satisfaction. It is your voice and it will enrich your knowledge. We will have proper concept and proper programming. We are one and let us rise once again .the site is Media Punjab Radio. *** (www.mediapunjabradio.com )

homenewsgalerycontact
©:Media_Punjab_Radio - Germany
[Counter]
Published by: Baldev Singh Bajwa